『From 1898 migration to Cyclone Larry recovery: Gurmeet Kaur’s story of rebuilding life in Queensland - ਸਾਇਕਲੋਨ ਲੈਰੀ ਦੌਰਾਨ ਸਭ ਕੁੱਝ ਗਵਾਉਣ ਤੋਂ ਬਾਅਦ ਮੁੜ ਖੜ੍ਹੀ ਕੀਤੀ ਜ਼ਿੰਦਗੀ: ਗੁਰਮੀਤ ਕੌਰ ਦੀ ਪ੍ਰੇਰਣਾਦਾਇਕ ਕਹਾਣੀ』のカバーアート

From 1898 migration to Cyclone Larry recovery: Gurmeet Kaur’s story of rebuilding life in Queensland - ਸਾਇਕਲੋਨ ਲੈਰੀ ਦੌਰਾਨ ਸਭ ਕੁੱਝ ਗਵਾਉਣ ਤੋਂ ਬਾਅਦ ਮੁੜ ਖੜ੍ਹੀ ਕੀਤੀ ਜ਼ਿੰਦਗੀ: ਗੁਰਮੀਤ ਕੌਰ ਦੀ ਪ੍ਰੇਰਣਾਦਾਇਕ ਕਹਾਣੀ

From 1898 migration to Cyclone Larry recovery: Gurmeet Kaur’s story of rebuilding life in Queensland - ਸਾਇਕਲੋਨ ਲੈਰੀ ਦੌਰਾਨ ਸਭ ਕੁੱਝ ਗਵਾਉਣ ਤੋਂ ਬਾਅਦ ਮੁੜ ਖੜ੍ਹੀ ਕੀਤੀ ਜ਼ਿੰਦਗੀ: ਗੁਰਮੀਤ ਕੌਰ ਦੀ ਪ੍ਰੇਰਣਾਦਾਇਕ ਕਹਾਣੀ

無料で聴く

ポッドキャストの詳細を見る
Gurmeet Kaur’s family story traces more than a century of Punjabi presence in Australia, beginning with her husband’s grandfather Daleep Singh, who arrived in 1898 as a hawker and farmer. He later died in Bombay while travelling back to India, never making it home to his village in Punjab. Today, Gurmeet’s family is part of Australia’s fifth-generation Punjabi community. She reflects on migration, sacrifice, family separation, working on banana farms, rebuilding after Cyclone Larry, and raising children in Far North Queensland. - ਗੁਰਮੀਤ ਕੌਰ ਦਾ ਪਰਿਵਾਰ ਆਸਟ੍ਰੇਲੀਆ ਵਸਦੀ ਪੰਜਵੀਂ ਪੁਸ਼ਤ ਵਿੱਚੋਂ ਹੈ। ਗੁਰਮੀਤ ਕੌਰ ਦੇ ਪਤੀ ਦੇ ਦਾਦਾ ਦਲੀਪ ਸਿੰਘ ਦੇ 1898 ਵਿੱਚ ਇੱਥੇ ਆਉਣ ਤੋਂ ਇਸ ਪਰਿਵਾਰ ਦਾ ਪਰਵਾਸ ਸਫ਼ਰ ਸ਼ੁਰੂ ਹੋਇਆ। ਜਦੋਂ ਗੁਰਮੀਤ ਕੌਰ 1984 ਵਿੱਚ ਪੰਜਾਬ ਤੋਂ ਆਸਟ੍ਰੇਲੀਆ ਆਈ, ਤਾਂ ਹਿਜਰਤ ਦੀ ਹਕੀਕਤ ਕਾਫ਼ੀ ਵੱਖਰੀ ਅਤੇ ਮੁਸ਼ਕਲ ਸੀ। ਫਾਰ ਨੌਰਥ ਕੁਈਨਜ਼ਲੈਂਡ ਵਿੱਚ ਗੁਰਮੀਤ ਨੇ ਕੇਲਿਆਂ ਦੀ ਪੈਕਿੰਗ ਦਾ ਕੰਮ ਕੀਤਾ। 2006 ਵਿੱਚ ਚੱਕਰਵਾਤੀ ਤੂਫ਼ਾਨ 'ਲੈਰੀ' (Cyclone Larry) ਨੇ ਉਨ੍ਹਾਂ ਦਾ ਘਰ ਅਤੇ ਫਾਰਮ ਤਬਾਹ ਕਰ ਦਿੱਤਾ। ਦੁੱਖ ਦੀ ਗੱਲ ਇਹ ਸੀ ਕਿ ਉਸੇ ਸਾਲ ਪਰਿਵਾਰ ਨੇ ਆਪਣੀ ਇੰਸ਼ੋਰੈਂਸ ਰੱਦ ਕਰਵਾਈ ਸੀ। ਵੱਡੇ ਨੁਕਸਾਨ ਦੇ ਬਾਵਜੂਦ, ਉਨ੍ਹਾਂ ਨੇ ਮੁੜ ਤੋਂ ਆਪਣੀ ਜ਼ਿੰਦਗੀ ਖੜ੍ਹੀ ਕੀਤੀ। ਇਸ ਇੰਟਰਵਿਉ ਰਾਹੀਂ ਗੁਰਮੀਤ ਕੌਰ ਨੇ ਸੰਘਰਸ਼ ਅਤੇ ਹਿੰਮਤ ਦੇ ਕਈ ਦਿਲ ਟੁੰਬਵੇਂ ਤਜੁਰਬੇ ਸਾਂਝੇ ਕੀਤੇ ਹਨ।
adbl_web_anon_alc_button_suppression_t1
まだレビューはありません