『ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ — ਆਦਿ ਗ੍ਰੰਥ ਤੋਂ ਸਦੀਵੀ ਸ਼ਬਦ ਗੁਰੂ ਤੱਕ | The Glory of Guru Granth Sahib Ji | Gurdwara Series Episode 3』のカバーアート

ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ — ਆਦਿ ਗ੍ਰੰਥ ਤੋਂ ਸਦੀਵੀ ਸ਼ਬਦ ਗੁਰੂ ਤੱਕ | The Glory of Guru Granth Sahib Ji | Gurdwara Series Episode 3

ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ — ਆਦਿ ਗ੍ਰੰਥ ਤੋਂ ਸਦੀਵੀ ਸ਼ਬਦ ਗੁਰੂ ਤੱਕ | The Glory of Guru Granth Sahib Ji | Gurdwara Series Episode 3

無料で聴く

ポッドキャストの詳細を見る

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ॥

ਗੁਰਦੁਆਰਾ ਸੀਰੀਜ਼ ਦੇ Episode 3 ਵਿੱਚ ਅਸੀਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮਹਾਨਤਾ, ਇਤਿਹਾਸ ਅਤੇ ਰੂਹਾਨੀ ਅਰਥ ਬਾਰੇ ਡੂੰਘੀ ਕਥਾ ਵਿਚਾਰ ਕਰਾਂਗੇ।

ਇਸ ਭਾਗ ਵਿੱਚ ਅਸੀਂ ਸਮਝਾਂਗੇ:
• ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਕਿਉਂ compile ਕੀਤਾ
• ਝੂਠੀ ਬਾਣੀ ਅਤੇ ਮੇਹਰਬਾਨ ਵਾਲਾ ਪ੍ਰਸੰਗ
• ਭਾਈ ਗੁਰਦਾਸ ਜੀ ਦੀ ਮਹਾਨ ਸੇਵਾ
• 31 ਰਾਗਾਂ ਦਾ ਭੇਦ
• ਭਗਤਾਂ, ਫਕੀਰਾਂ ਅਤੇ ਗੁਰਸਿੱਖਾਂ ਦੀ ਬਾਣੀ
• ਤਲਵੰਡੀ ਸਾਬੋ ਅਤੇ ਦਮਦਮੀ ਬੀੜ
• ਹਜ਼ੂਰ ਸਾਹਿਬ ਵਿਖੇ “ਗੁਰੂ ਮਾਨਿਓ ਗ੍ਰੰਥ” ਦਾ ਹੁਕਮ
• ਅਤੇ ਅੱਜ ਦੇ ਗੁਰਦੁਆਰਿਆਂ ਵਿੱਚ Guru Granth Sahib Ji ਸਾਡੇ ਜੀਉਂਦੇ Guru ਕਿਉਂ ਹਨ

ਇਹ ਸਿਰਫ ਇਤਿਹਾਸ ਨਹੀਂ —
ਇਹ Guru ਦੇ ਸ਼ਬਦ ਨਾਲ ਜੁੜਨ ਦੀ ਇੱਕ ਰੂਹਾਨੀ ਯਾਤਰਾ ਹੈ।

ਸਾਥ ਦੇਣ ਲਈ ਬਹੁਤ ਬਹੁਤ ਧੰਨਵਾਦ ॥

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ॥


Waheguru Ji Ka Khalsa
Waheguru Ji Ki Fateh ॥

In Episode 3 of the Gurdwara Series, we explore the glory, history and spiritual depth of Sri Guru Granth Sahib Ji Maharaj.

In this episode we discuss:
• Why Guru Arjan Dev Ji compiled the Adi Granth
• The incident of false bani and Meharban
• The great seva of Bhai Gurdas Ji
• The meaning of the 31 Raags
• Bhagats, Fakirs and Gursikhs bani
• Talwandi Sabo and the Damdami Bir
• Guru Gobind Singh Ji’s command at Hazoor Sahib — “Guru Maneyo Granth”
• And why Guru Granth Sahib Ji is the living Guru in every Gurdwara today

This is not just history —
it is a spiritual journey into the eternal Shabad Guru.

Thank you very much for your support.

Waheguru Ji Ka Khalsa
Waheguru Ji Ki Fateh ॥


adbl_web_anon_alc_button_suppression_c
まだレビューはありません