『'ਸਿਹਤ ਸੰਭਾਲ' ਲੜੀਵਾਰ: ਟਾਈਪ-2 ਡਾਇਬੀਟੀਜ਼ (ਸ਼ੂਗਰ) ਇੱਕ ਅਜਿਹੀ ਬਿਮਾਰੀ ਜੋ ਸਰੀਰ ਦੇ ਕਈ ਅੰਗਾਂ ਨੂੰ ਪਹੁੰਚਾ ਸਕਦੀ ਹੈ ਨੁਕਸਾਨ』のカバーアート

'ਸਿਹਤ ਸੰਭਾਲ' ਲੜੀਵਾਰ: ਟਾਈਪ-2 ਡਾਇਬੀਟੀਜ਼ (ਸ਼ੂਗਰ) ਇੱਕ ਅਜਿਹੀ ਬਿਮਾਰੀ ਜੋ ਸਰੀਰ ਦੇ ਕਈ ਅੰਗਾਂ ਨੂੰ ਪਹੁੰਚਾ ਸਕਦੀ ਹੈ ਨੁਕਸਾਨ

'ਸਿਹਤ ਸੰਭਾਲ' ਲੜੀਵਾਰ: ਟਾਈਪ-2 ਡਾਇਬੀਟੀਜ਼ (ਸ਼ੂਗਰ) ਇੱਕ ਅਜਿਹੀ ਬਿਮਾਰੀ ਜੋ ਸਰੀਰ ਦੇ ਕਈ ਅੰਗਾਂ ਨੂੰ ਪਹੁੰਚਾ ਸਕਦੀ ਹੈ ਨੁਕਸਾਨ

無料で聴く

ポッドキャストの詳細を見る
ਟਾਈਪ-2 ਡਾਇਬੀਟੀਜ਼ ਆਸਟ੍ਰੇਲੀਆ ਵਿੱਚ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਅਤੇ ਦੱਖਣੀ ਏਸ਼ੀਆਈ ਭਾਈਚਾਰੇ ਵਿੱਚ ਇਸ ਦੀ ਦਰ ਹੋਰ ਵੀ ਵੱਧ ਹੈ। ਇਹ ਬਿਮਾਰੀ ਉਸ ਵੇਲੇ ਹੁੰਦੀ ਹੈ ਜਦੋਂ ਸਰੀਰ ਇੰਸੁਲਿਨ ਨੂੰ ਠੀਕ ਤਰ੍ਹਾਂ ਵਰਤ ਨਹੀਂ ਸਕਦਾ ਜਾਂ ਲੋੜੀਂਦੀ ਮਾਤਰਾ ਵਿੱਚ ਇੰਸੁਲਿਨ ਨਹੀਂ ਬਣਾਉਂਦਾ। ਸਿਹਤ ਸੰਭਾਲ ਲੜੀ ਤਹਿਤ ਇਸ ਪੌਡਕਾਸਟ ਵਿੱਚ ਪੰਜਾਬੀ ਡਾਕਟਰ ਮਨਦੀਪ ਕੌਰ ਕੋਲੋਂ ਜਾਣੋ ਕਿ ਸਮੇਂ ਸਿਰ ਪਛਾਣ, ਸਿਹਤਮੰਦ ਜੀਵਨਸ਼ੈਲੀ ਅਤੇ ਨਿਯਮਿਤ ਡਾਕਟਰੀ ਜਾਂਚ ਇਸ ਦੇ ਗੰਭੀਰ ਪ੍ਰਭਾਵਾਂ ਤੋਂ ਬਚਾਅ ਵਿੱਚ ਕਿਵੇਂ ਮਦਦ ਕਰ ਸਕਦੇ ਹਨ।
adbl_web_anon_alc_button_suppression_t1
まだレビューはありません