『'ਸਿਹਤ ਸੰਭਾਲ' ਲੜੀਵਾਰ: ਜੋੜਾਂ ਦੀ ਘਸਾਈ ਕਾਰਨ ਹੋਣ ਵਾਲੀ ਦਰਦਨਾਕ ਬਿਮਾਰੀ OsteoArthritis (ਗਠੀਆ)』のカバーアート

'ਸਿਹਤ ਸੰਭਾਲ' ਲੜੀਵਾਰ: ਜੋੜਾਂ ਦੀ ਘਸਾਈ ਕਾਰਨ ਹੋਣ ਵਾਲੀ ਦਰਦਨਾਕ ਬਿਮਾਰੀ OsteoArthritis (ਗਠੀਆ)

'ਸਿਹਤ ਸੰਭਾਲ' ਲੜੀਵਾਰ: ਜੋੜਾਂ ਦੀ ਘਸਾਈ ਕਾਰਨ ਹੋਣ ਵਾਲੀ ਦਰਦਨਾਕ ਬਿਮਾਰੀ OsteoArthritis (ਗਠੀਆ)

無料で聴く

ポッドキャストの詳細を見る
ਓਸਟੀਓ-ਆਰਥਰਾਈਟਿਸ (Osteoarthritis) ਗਠੀਆ ਦੀ ਸਭ ਤੋਂ ਆਮ ਕਿਸਮ ਹੈ, ਜੋ ਜੋੜਾਂ ਦੀ ਘਸਾਈ ਅਤੇ ਨੁਕਸਾਨ ਕਾਰਨ ਹੁੰਦੀ ਹੈ। ਇਹ ਬਿਮਾਰੀ ਦਰਦ, ਅਕੜਨ ਅਤੇ ਰੋਜ਼ਾਨਾ ਕੰਮਾਂ ਵਿੱਚ ਮੁਸ਼ਕਲ ਪੈਦਾ ਕਰ ਸਕਦੀ ਹੈ। ਆਸਟ੍ਰੇਲੀਆ ਵਿੱਚ ਹਰ ਪੰਜ ਵਿੱਚੋਂ ਇੱਕ ਵਿਅਕਤੀ ਕਿਸੇ ਨਾ ਕਿਸੇ ਕਿਸਮ ਦੇ ਗਠੀਆ ਨਾਲ ਪ੍ਰਭਾਵਿਤ ਹੈ। ਸਹੀ ਇਲਾਜ, ਨਿਯਮਿਤ ਕਸਰਤ ਅਤੇ ਸਿਹਤਮੰਦ ਵਜ਼ਨ ਇਸ ਦੇ ਪ੍ਰਭਾਵਾਂ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ। ਓਸਟੀਓ-ਆਰਥਰਾਈਟਿਸ ਬਾਰੇ ਇਸ ਐਪੀਸੋਡ ਵਿੱਚ ਜਾਣੋ ਕਿ ਸਿਹਤਮੰਦ ਖੁਰਾਕ, ਨਿਯਮਿਤ ਕਸਰਤ ਅਤੇ ਸਮੇਂ-ਸਿਰ ਸਿਹਤ ਜਾਂਚ ਇਸਨੂੰ ਕਾਬੂ ਵਿੱਚ ਰੱਖਣ ਅਤੇ ਦਰਦ ਘਟਾਉਣ ਲਈ ਕਿਉਂ ਜ਼ਰੂਰੀ ਹਨ।
adbl_web_anon_alc_button_suppression_t1
まだレビューはありません